6th Practice Quiz Computer Science Amandeep Singh (CF, GSSS MANGAT LDH)

���ੰਪਿਊਟਰ ਇੱਕ ____________ ਹੈ।
���ਲੈਕਟ੍ਰਾਨਿਕ ਮਸ਼ੀਨ
���ਕੈਨੀਕਲ ਮਸ਼ੀਨ
���ੁੰਬਕੀ ਮਸ਼ੀਨ
���ਪਰੋਕਤ ਸਾਰੇ
���ੰਪਿਊਟਰ____________ ਕਰ ਸਕਦਾ ਹੈ।
���ਣਨਾਵਾਂ
���ਾਟਾ ਅਤੇ ਹਦਾਇਤਾਂ ਪ੍ਰਾਪਤ
���ਟੋਰ
���ਪਰੋਕਤ ਸਾਰੇ
���ਹਨਾਂ ਵਿੱਚੋਂ ਕਿਹੜੀ ਕੰਪਿਊਟਰ ਦੀ ਇੱਕ ਖਾਮੀ ਹੈ?
���ਫ਼ਤਾਰ
���ੁੱਧਤਾ
���ੋਈ ਸਮਝ ਨਾ ਹੋਣਾ
���ਣਥੱਕ
���ਹਨਾਂ ਵਿੱਚੋਂ ਕਿਹੜਾ ਸੀ.ਪੀ.ਯੂ.(CPU) ਦਾ ਭਾਗ ਹੈ?
���ੰਟਰੋਲ ਯੂਨਿਟ
���ੈਮਰੀ ਯੂਨਿਟ
���. ਐੱਲ. ਯੂ.
���ਪਰੋਕਤ ਸਾਰੇ
���ੰਪਿਊਟਰ ਸਿਸਟਮ ਵਿੱਚ ਕਿਹੜੀ ਮੈਮਰੀ ਪੱਕੇ ਤੌਰ ਤੇ ਡਾਟਾ ਸਟੋਰ ਕਰਦੀ ਹੈ?
���੍ਰਾਇਮਰੀ ਮੈਮਰੀ
���ੈਮ
���ੈਕੰਡਰੀ ਮੈਮਰੀ
���ਪਰੋਕਤ ਸਾਰੇ
���ੀਲੀਟ ਕੀਤੀਆਂ ਫਾਈਲਾਂ ਕਿਸ ਵਿੱਚੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ?
���ਾਈ-ਕੰਪਿਊਟਰ
���ੈਟਵਰਕ
���ੀ-ਸਾਈਕਲਬਿਨ
���ਪਰੋਕਤ ਸਾਰੇ
���ਿਹੜਾ ਆਪ੍ਰੇਟਿੰਗ ਸਿਸਟਮ ਦੀ ਉਦਾਹਰਣ ਹੈ?
���ਿੰਡੋਜ਼
���ਂਡਰਾਇਡ
���ਾਸ
���ਪਰੋਕਤ ਸਾਰੇ
���ੇਂਟ ਵਿੰਡੋ ਦੇ ਸਭ ਤੋਂ ਉਪੱਰਲੇ ਪਾਸੇ ________ ਬਾਰ ਮੌਜੂਦ ਹੁੰਦੀ ਹੈ।
���ਾਈਟਲ ਬਾਰ
���ਟੇਟਸ ਬਾਰ
���ਕਰੋਲ ਬਾਰ
���ਾਸਕ ਬਾਰ
���ੀਨੂੰ ਬਾਰ ਤੇ ਸਭ ਤੋਂ ਪਹਿਲਾਂ _________ ਬਟਨ ਮੌਜੂਦ ਹੁੰਦਾ ਹੈ।
���ੇਂਟ
���ੈਲਪ
���ਲੋਜ਼
���ੀਨੀਮਾਇਜ਼
���ਲਿੱਪ ਬੋਰਡ ਮੀਨੂੰ ਵਿੱਚ ਤਿੰਨ ਆਪਸ਼ਨਾਂ ਮੌਜੂਦ ਹੁੰਦੀਆਂ ਹਨ: Cut, Copy ਅਤੇ__________
���ੇਸਟ
���ਲੋਜ਼
���ੂਵ
���ੂਮ
���ੰਪਿਊਟਰ ਹਾਰਡਵੇਅਰ ਅਤੇ ____________ ਦਾ ਸੁਮੇਲ ਹੈ।
���ਾਫਟਵੇਅਰ
���ਪਲੀਕੇਸ਼ਨ
���੍ਰੋਸੈਸਰ
���ਪਰੋਕਤ ਸਾਰੇ
���ਦਾਇਤਾਂ ਦੇ ਸਮੂਹ ਨੂੰ _________ ਕਿਹਾ ਜਾਂਦਾ ਹੈ।
���ਾਫਟਵੇਅਰ
���ਾਰਡਵੇਅਰ
���੍ਰੋਗਰਾਮ
���ਪਲੀਕੇਸ਼ਨ
______ ਕੀਅਜ਼ ਦੀ ਵਰਤੋਂ ਕਰਸਰ ਨੂੰ ਸਾਰੀਆਂ ਦਿਸ਼ਾਵਾਂ ਵਿੱਚ ਘੁਮਾਉਣ ਲਈ ਕੀਤੀ ਜਾਂਦੀ ਹੈ।
���ਰੋ
���ਪੈਸ਼ਲ
���ੰਕਸ਼ਨ
���ੂਮੈਰਿਕ
_________ਦੀ ਵਰਤੋਂ ਕੰਪਿਊਟਰ ਵਿੱਚ ਤਸਵੀਰਾਂ ਦਾਖਲ ਕਰਨ ਕੀਤੀ ਜਾਂਦੀ ਹੈ।
���ੈੱਡ ਫੋਨ
���ੈੱਬ ਕੈਮਰਾ
���ਪੀਕਰ
���ਹਨਾਂ ਵਿੱਚੋਂ ਕੋਈ ਨਹੀਂ
____________ਆਉਟਪੁੱਟ ਨੂੰ ਕਾਗਜ਼ ਉੱਪਰ ਛਾਪਦਾ ਹੈ।
���੍ਰਿੰਟਰ
���ੀਅ-ਬੋਰਡ
���ਾਊਸ
���ਪੀਕਰ
_______________ਦੀ ਵਰਤੋਂ ਕੰਪਿਊਟਰ ਤੋਂ ਆਵਾਜ਼ਾਂ ਸੁਣਨ ਲਈ ਕੀਤੀ ਜਾਂਦੀ ਹੈ।
���੍ਰਿੰਟਰ
���ਪੀਕਰ
���ਾਈਕ੍ਰੋਫੋਨ
���ਾਊਸ
���ੋਨੀਟਰ ਇੱਕ ਸਾਫਟ ਕਾਪੀ ਅਤੇ ________ ਇੱਕ ਹਾਰਡਕਾਪੀ ਆਉਟਪੁੱਟ ਯੰਤਰ ਹੈ।
���੍ਰਿੰਟਰ
���ਲੋਟਰ
���ਕਤ ਦੋਵੋਂ
���ਹਨਾਂ ਵਿੱਚੋਂ ਕੋਈ ਨਹੀਂ
���ੋਨੀਟਰ ______ ਕਿਸਮਾਂ ਦੇ ਹੁੰਦੇ ਹਨ।
���ੋ
���ਿੰਨ੍ਹ
���ਾਰ
���ੰਜ
���ੰਪਿਊਟਰ ਉੱਪਰ ਲੋਗਇਨ ਤੋਂ ਬਾਅਦ ਦਿਖਾਈ ਦੇਣ ਵਾਲੀ ਸਕਰੀਨ ਨੂੰ ਕੀ ਕਿਹਾ ਜਾਂਦਾ ਹੈ?
���ਟਾਰਟ ਮੀਨੂੰ
���ੈਸਕਟਾਪ
���ਾਸਕਬਾਰ
���ੋਈ ਨਹੀਂ
���ਭ ਤੋਂ ਜਿਆਦਾ ਸ਼ਕਤੀਸ਼ਾਲੀ ਕੰਪਿਊਟਰ ਦੀ ਕਿਸਮ ਕਿਹੜੀ ਹੈ?
���ੇਨ ਫਰੇਮ ਕੰਪਿਊਟਰ
���ਿੰਨੀ ਕੰਪਿਊਟਰ
���ਾਇਕ੍ਰੋ ਕੰਪਿਊਟਰ
���ੁਪਰ ਕੰਪਿਊਟਰ
{"name":"6th Practice Quiz Computer Science Amandeep Singh (CF, GSSS MANGAT LDH)", "url":"https://www.quiz-maker.com/QPREVIEW","txt":"ਕੰਪਿਊਟਰ ਇੱਕ ____________ ਹੈ।, ਕੰਪਿਊਟਰ____________ ਕਰ ਸਕਦਾ ਹੈ।, ਇਹਨਾਂ ਵਿੱਚੋਂ ਕਿਹੜੀ ਕੰਪਿਊਟਰ ਦੀ ਇੱਕ ਖਾਮੀ ਹੈ?","img":"https://www.quiz-maker.com/3012/images/ogquiz.png"}
Make your own Survey
- it's free to start.