12th Computer Science Quiz (MCQ 1-2)

_________________ ਵਰਡ ਪ੍ਰੋਸੈਸਰ ਸਾੱਫਟਵੇਅਰ ਹੈ ।
���ਮ. ਐਸ. ਵਿੰਡੋ
���ਮ.ਐਸ. ਐਕਸਲ
���ਮ.ਐਸ.ਪਾਵਰਪੁਆਇੰਟ
���ਮ.ਐਸ.ਵਰਡ
���ਪੈਲਿੰਗ ਅਤੇ ਗਰਾਮਰ ਦੀ ਜਾਂਚ ਕਰਨ ਲਈ _________________ ਕੀਅ ਵਰਤੀ ਜਾਂਦੀ ਹੈ ।
���ੰਟਰੋਲ + F7
���ਲਟਰ + F7
F7
���ਿਫਟ + F7
���ਰਡ ਵਿੱਚ _________________ ਆਪਸ਼ਨ ਪੇਜ਼ ਦੇ ਢਾਂਚੇ ਅਤੇ ਲੇਅ-ਆਉਟ ਨੂੰ ਬਦਲਦਾ ਹੈ ।
���ਾਰਮੇਟ
���੍ਰਿੰਟ ਅਤੇ ਪ੍ਰਿੰਟ ਪ੍ਰੀਵਿਉ
���ੇਜ਼ ਸੈੱਟਅਪ
���ਰੂਫਿੰਗ
_________________ ਇਲੈਕਟ੍ਰਾਨਿਕ ਸਪ੍ਰੈਡਸ਼ੀਟ ਸਾੱਫਟਵੇਅਰ ਹੈ, ਜੋ ਸਵੈਚਾਲਤ ਗਣਨਾ ਲਈ ਵਰਤਿਆ ਜਾਂਦਾ ਹੈ ।
���ਮ. ਐਸ. ਵਿੰਡੋ
���ਮ.ਐਸ ਐਕਸਲ
���ਮ.ਐਸ.ਪਾਵਰਪੁਆਇੰਟ
���ਮ.ਐਸ.ਵਰਡ
_______ ਫੋਂਟ ਸਟਾਇਲ, ਅਕਾਰ, ਰੰਗ, ਬੋਲਡ, ਇਟਾਲਿਕ, ਅੰਡਰਲਾਈਨ ਅਤੇ ਹੋਰ ਸੰਬੰਧਤ ਮਾਪਦੰਡਾਂ ਨੂੰ ਬਦਲਣ ਦਾ ਹਵਾਲਾ ਦਿੰਦਾ ਹੈ ।
���ਾਰਮੇਟਿੰਗ
���ਲਾਈਨਮੈਂਟ
���ਰੂਫਿੰਗ
���ਿਲਟਰਿੰਗ
���ੇਠ ਲਿਖਿਆਂ ਵਿਚੋਂ ਕਿਹੜੀ ਸਟੇਟਮੈਂਟ ਨੂੰ ਕੰਡੀਸ਼ਨਲ ਸਟੇਟਮੈਂਟ ਕਿਹਾ ਜਾਂਦਾ ਹੈ?
For
Break
If
While
Switch case ___________ ਸਟੇਟਮੈਂਟ ਦੀ ਤਰ੍ਹਾਂ ਹੁੰਦੀ ਹੈ?
If else
If else if
Break
Goto
Switch ਸਟੇਟਮੈਂਟ ਵਿਚ case ਨੂੰ ਖਤਮ ਕਰਨ ਲਈ ਵਰਤੀ ਜਾਂਦੀ ਹੈ?
Continue
Goto
If
Break
���ੇਠ ਲਿਖਿਆਂ ਵਿਚੋਂ ਕਿਹੜੀ ਪੋਸਟ ਟੈਸਟ ਲੂਪ ਦੀ ਉਦਾਹਰਣ ਹੈ?
For
While
Do while
Continue
���ੇਠ ਲਿਖਿਆਂ ਵਿਚੋਂ ਕਿਹੜੀ ਜੰਪਿੰਗ ਸਟੇਟਮੈਂਟ ਨਹੀਂ ਹੈ?
While
Continue
Goto
Break
{"name":"12th Computer Science Quiz (MCQ 1-2)", "url":"https://www.quiz-maker.com/QPREVIEW","txt":"_________________ ਵਰਡ ਪ੍ਰੋਸੈਸਰ ਸਾੱਫਟਵੇਅਰ ਹੈ ।, ਸਪੈਲਿੰਗ ਅਤੇ ਗਰਾਮਰ ਦੀ ਜਾਂਚ ਕਰਨ ਲਈ _________________ ਕੀਅ ਵਰਤੀ ਜਾਂਦੀ ਹੈ ।, ਵਰਡ ਵਿੱਚ _________________ ਆਪਸ਼ਨ ਪੇਜ਼ ਦੇ ਢਾਂਚੇ ਅਤੇ ਲੇਅ-ਆਉਟ ਨੂੰ ਬਦਲਦਾ ਹੈ ।","img":"https://www.quiz-maker.com/3012/images/ogquiz.png"}
Make your own Survey
- it's free to start.