10th MCQ Computer Science (7) Amandeep Singh (CF, GSSS MANGAT LDH)

���ਕਰਸ਼ਕ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਸਮੱਗਰੀ ਦੇ ਡਿਜ਼ਾਈਨ ਅਤੇ ਉਤਪਾਦਨ ਲਈ ਵਰਤੀ ਜਾਣ ਵਾਲੀ ਇੱਕ ਐਪਲੀਕੇਸ਼ਨ ਦੀ ਚੋਣ ਕਰੋ:
���ਰਡ-ਪ੍ਰੋਸੈਸਰ
���ਪ੍ਰੈਡਸ਼ੀਟ
���ਬਲੀਸ਼ਰ
���੍ਰੈਜ਼ਨਟੇਸ਼ਨ
���ਬਲੀਕੇਸ਼ਨ ਦਾ ਪਹਿਲਾਂ ਤੋਂ ਪਰਿਭਾਸ਼ਿਤ ਮਾਡਲ _________ ਹੁੰਦਾ ਹੈ।
���ੈਂਪਲੇਟ
���ਲਿੱਪਆਰਟ
���ਬਜੈਕਟ
���ਟਾਈਲ
���ੱਜ-ਕੱਲ੍ਹ ਦੇ ਬਰੋਸ਼ਰ ਇਲੈਕਟ੍ਰੌਨਿਕ ਫਾਰਮੈਟ ਵਿੱਚ ਵੀ ਉਪਲਬਧ ਹਨ, ਇਹਨਾਂ ਨੂੰ ______________ ਕਿਹਾ ਜਾਂਦਾ ਹੈ।
���-ਬਰੋਸ਼ਰਜ਼
���ਮ-ਬਰੋਸ਼ਰਜ਼
���ੀ-ਬਰੋਸ਼ਰਜ਼
���ੇ-ਬਰੋਸ਼ਰਜ਼
____________ ਇੱਕ ਪ੍ਰਿੰਟਿਡ ਹੈਡਿੰਗ ਨਾਲ ਸਟੇਸ਼ਨਰੀ ਹੁੰਦੀ ਹੈ। ਹੈਡਿੰਗ ਵਿੱਚ ਆਮ ਤੌਰ ਤੇ ਇੱਕ ਨਾਮ, ਇੱਕ ਐਡਰੈਸ ਅਤੇ ਇੱਕ ਲੋਗੋ ਸ਼ਾਮਲ ਹੁੰਦਾ ਹੈ।
���ੈਟਰਹੈੱਡ
���੍ਰੋਗਰਾਮ
���ਨਵੀਟੇਸ਼ਨ ਕਾਰਡ
���ੈਟਾਲਾਗ
���ਿਜ਼ਿਊਮ ਤੋਂ ਲੰਬਾ ਕੀ ਹੁੰਦਾ ਹੈ ਜੋ ਘੱਟੋ ਘੱਟ ਦੋ ਜਾਂ ਤਿੰਨ ਪੇਜਾਂ ਵਿਚ ਹੁੰਦਾ ਹੈ?
���ਰਿਕਿਊਲਮ ਵਿਟੇ (CV)
���ੈਨਰ
���ਨਵਟੀਟੇਸ਼ਨ ਕਾਰਡ
���ੈਟਾਲਾਗ
{"name":"10th MCQ Computer Science (7) Amandeep Singh (CF, GSSS MANGAT LDH)", "url":"https://www.quiz-maker.com/QPREVIEW","txt":"ਆਕਰਸ਼ਕ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਸਮੱਗਰੀ ਦੇ ਡਿਜ਼ਾਈਨ ਅਤੇ ਉਤਪਾਦਨ ਲਈ ਵਰਤੀ ਜਾਣ ਵਾਲੀ ਇੱਕ ਐਪਲੀਕੇਸ਼ਨ ਦੀ ਚੋਣ ਕਰੋ:, ਪਬਲੀਕੇਸ਼ਨ ਦਾ ਪਹਿਲਾਂ ਤੋਂ ਪਰਿਭਾਸ਼ਿਤ ਮਾਡਲ _________ ਹੁੰਦਾ ਹੈ।, ਅੱਜ-ਕੱਲ੍ਹ ਦੇ ਬਰੋਸ਼ਰ ਇਲੈਕਟ੍ਰੌਨਿਕ ਫਾਰਮੈਟ ਵਿੱਚ ਵੀ ਉਪਲਬਧ ਹਨ, ਇਹਨਾਂ ਨੂੰ ______________ ਕਿਹਾ ਜਾਂਦਾ ਹੈ।","img":"https://www.quiz-maker.com/3012/images/ogquiz.png"}
Make your own Survey
- it's free to start.