10th MCQ Computer Science (3-4) Amandeep Singh (CF, GSSS MANGAT LDH)

���ੇਠ ਲਿਖਿਆਂ ਵਿਚੋਂ ਕਿਹੜੀ ਲਿਸਟ ਦੀ ਵਰਤੋਂ HTML ਡਾਕੂਮੈਂਟਸ ਵਿਚ ਨਹੀਂ ਕੀਤੀ ਜਾਂਦੀ?
���ੁਲੇਟਿਡ ਲਿਸਟ
���ੰਬਰਡ ਲਿਸਟ
���ਰਡਰਡ ਲਿਸਟ
���ਾਟਾ ਲਿਸਟ
���ਰਡਰਡ ਅਤੇ ਅਨਆਰਡਰਡ ਲਿਸਟਾਂ ਵਿੱਚ ਲਿਸਟ-ਆਈਟਮਾਂ ਨੂੰ ਪਰਿਭਾਸ਼ਤ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਟੈਗ ਵਰਤਿਆ ਜਾਂਦਾ ਹੈ?
OL
UL
LI
DT
______________ HTML ਡਾਕੂਮੈਂਟ ਵਿਚ ਟੇਬਲ ਰੋਅ ਬਨਾਉਣ ਲਈ ਕਿਹੜੇ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ।
Row
Table Row
TR
R
____________ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਅਸੀਂ ਸੈੱਲਾਂ ਵਿਚਕਾਰ ਖਾਲੀ ਥਾਂ ਨੂੰ ਐਡਜਟ ਕਰ ਸਕਦੇ ਹਾਂ।
Cellspacing
Cellpadding
Rowspan
Colspan
���ੇਕਰ ਅਸੀਂ ਦੋ ਜਾਂ ਵਧੇਰੇ ਰੋਅਜ਼ ਦੇ ਸੈੱਲਾਂ ਨੂੰ ਇਕ ਸਿੰਗਲ ਸੈੱਲ ਵਿਚ ਮਰਜ ਕਰਨਾ ਚਾਹੁੰਦੇ ਹਾਂ ਤਾਂ ਅਸੀਂ ______________ ਐਟਰੀਬਿਊਟ ਦੀ ਵਰਤੋਂ ਕਰਾਂਗੇ।
Cellspacing
Cellpadding
Rowspan
Colspan
________________ ਕਿਸੇ ਵੀ ਸਰੋਤ/ਫਾਈਲ (resource/file) ਦੀ ਪੂਰੀ ਲੋਕੇਸ਼ਨ ਨੂੰ ਦਰਸ਼ਾਉਂਦਾ ਹੈ।
���ੈਲੇਟਿਵ
���ੰਪੂਰਨ
���ੰਦਰੁਨੀ
���ਾਹਰੀ
���ਿਹੜਾ ਟੈਗ HTML ਡਾਕੂਮੈਂਟ ਵਿਚ ਤਸਵੀਰ (Image) ਦਾਖਲ ਕਰਨ ਲਈ ਵਰਤਿਆ ਜਾਂਦਾ ਹੈ?
Picture
Pic
Image
Img
���ੇਠ ਲਿਖੇ ਵਿੱਚੋਂ ਕਿਹੜਾ ਐਟਰੀਬਿਊਟ HTML ਦੇ ਐਂਕਰ ਟੈਗ ਦੁਆਰਾ ਨਹੀਂ ਵਰਤਿਆ ਜਾਂਦਾ?
Href
Src
Target
Title
���ੱਕ ____________ ਲਿੰਕ ਮੂਲ ਰੂਪ ਵਿਚ ਅੰਡਰਲਾਈਨ ਅਤੇ ਜਾਮਨੀ (purple) ਰੰਗ ਵਿੱਚ ਦਿਖਾਇਆ ਜਾਂਦਾ ਹੈ।
���ਨਵਿਜ਼ਿਟਡ ਲਿੰਕ
���ਿਜ਼ਿਟਡ ਲਿੰਕ
���ਕਟਿਵ ਲਿੰਕ
���ਹਨਾਂ ਵਿੱਚੋਂ ਕੋਈ ਨਹੀਂ
���ੈਬ ਸਰਵਰ ਨੂੰ ਫਾਰਮ-ਡੇਟਾ ਭੇਜਣ ਲਈ ਕਿਹੜੀ HTTP ਵਿਧੀ ਵਰਤੀ ਜਾਂਦੀ ਹੈ?
GET ਅਤੇ SET
GET ਅਤੇ POST
POST ਅਤੇ SEND
GET ਅਤੇ SEND
���ੇਠ ਲਿਖਿਆਂ ਵਿੱਚੋਂ ਕਿਹੜਾ ਫਾਰਮ ਕੰਟਰੋਲ ਵੈਬ ਪੇਜ ਵਿੱਚ ਟੈਕਸਟ ਦੀਆਂ ਕਈ ਲਾਈਨਾਂ (multiple lines of text) ਨੂੰ ਸਵੀਕਾਰ ਕਰਨ ਲਈ ਵਰਤਿਆ ਜਾਂਦਾ ਹੈ?
���ੈਕਸਟਬਾਕਸ
���ਰਾਪਡਾਊਨ ਬਾਕਸ
���ਾਸਵਰਡ ਫੀਲਡ
���ੈਕਸਟ-ਏਰੀਆ
{"name":"10th MCQ Computer Science (3-4) Amandeep Singh (CF, GSSS MANGAT LDH)", "url":"https://www.quiz-maker.com/QPREVIEW","txt":"ਹੇਠ ਲਿਖਿਆਂ ਵਿਚੋਂ ਕਿਹੜੀ ਲਿਸਟ ਦੀ ਵਰਤੋਂ HTML ਡਾਕੂਮੈਂਟਸ ਵਿਚ ਨਹੀਂ ਕੀਤੀ ਜਾਂਦੀ?, ਆਰਡਰਡ ਅਤੇ ਅਨਆਰਡਰਡ ਲਿਸਟਾਂ ਵਿੱਚ ਲਿਸਟ-ਆਈਟਮਾਂ ਨੂੰ ਪਰਿਭਾਸ਼ਤ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਟੈਗ ਵਰਤਿਆ ਜਾਂਦਾ ਹੈ?, ______________ HTML ਡਾਕੂਮੈਂਟ ਵਿਚ ਟੇਬਲ ਰੋਅ ਬਨਾਉਣ ਲਈ ਕਿਹੜੇ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ।","img":"https://www.quiz-maker.com/3012/images/ogquiz.png"}
Make your own Survey
- it's free to start.